
ਪੱਗ ਬੰਨ੍ਹਣੀ ਨਾ ਜਾਇਓ ਭੁੱਲ ਵੇ ਪੰਜਾਬਿਓ
ਇਹ ਫੋਟੋ ਵੇਖਕੇ ਇਹਸਾਸ ਹੋਇਆ ਕਿ ਅੱਜ ਜੋ ਵੇਖਣ ਨੂੰ ਨਹੀਂ ਮਿਲਦਾ ਜਾਂ ਬਹੁਤ ਘੱਟ ਮਿਲਦਾ ਹੈ ਔਹ ਇਹ ਹੀ ਤਾਂ ਹੈ | ਅਸੀਂ ਭੁੱਲ ਗਏ ਹਾਂ ਆਪਣੇ ਬੱਚਿਆਂ ਨੂੰ ਪੱਗ ਜਾਂ ਦਸਤਾਰ ਬੰਨ੍ਹਣਾ ਦੀ ਜਾਂਚ ਦੇਣਾ |
This is my blog where I will be writing about Punjab and Punjabi in Punjabi.
No comments:
Post a Comment